ਬਣੀ ਦੇ ਸਾਰੇ ਯਾਰ ਹੁੰਦੇ ਨੇ

- (ਜਦ ਕੋਈ ਰੱਜਿਆ ਪੁੱਜਿਆ ਤੇ ਸੁਖੀ ਹੋਵੇ, ਤਦ ਸਾਰੇ ਹੀ ਮਿੱਤਰ ਹੁੰਦੇ ਹਨ)

ਸੱਚ ਏ 'ਬਣੀ ਦੇ ਸਾਰੇ ਯਾਰ ਨੇਂ' ਦੁੱਖ ਵਿੱਚ ਕੌਣ ਕਿਸੇ ਦਾ ਬਣਦਾ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ