ਬਣੀ ਤਣੀ ਦਾ ਸਭ ਕੋਈ ਸਾਥੀ

- (ਧਨ ਤੇ ਸੁੱਖ ਦੇ ਸਮੇਂ ਸਭ ਯਾਰ ਹੁੰਦੇ ਹਨ)

ਬਣੀ ਤਣੀ ਦਾ ਸਭ ਕੋਈ ਸਾਥੀ ਸੀ। ਹੁਣ ਗ਼ਰੀਬੀ ਵਿੱਚ ਕੋਈ ਨਹੀਂ ਪੁੱਛਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ