ਬਾਂਝ ਕੀ ਜਾਣੇ ਪਰਸੂਤ ਦੀ ਪੀੜ

- (ਜਿਨ੍ਹਾਂ ਨੇ ਦੁਖ, ਕਸ਼ਟ ਤੇ ਕਲੇਸ਼ ਕਦੀ ਨਹੀਂ ਕੱਟੇ ਉਹ ਦੁਖੀਆਂ ਦੀਆਂ ਪੀੜਾਂ ਨਹੀਂ ਸਮਝ ਸਕਦੇ)

ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਭੀ ਫੁਲਹਿਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੜਿਆਂ ਨੂੰ ਹੱਥ ਫੇਰੇ ਹੋਣ, ਉਹ ਮੁਸ਼ੱਕਤ ਤੇ ਭੁੱਖ ਦੇ ਦੁੱਖ ਨੂੰ ਕੀ ਜਾਣਨ ? ਸੱਚ ਹੈ 'ਬਾਂਝ ਕੀ ਜਾਣੈ ਪ੍ਰਸੂਤ ਦੀ ਪੀੜ'।

ਸ਼ੇਅਰ ਕਰੋ

📝 ਸੋਧ ਲਈ ਭੇਜੋ