ਬਾਪੂ ਜਦ ਅਖਵਾਇਆ ਡਾਢਾ ਦੁਖ ਪਾਇਆ

- (ਜ਼ਿੰਮੇਵਾਰੀਆਂ ਬਿਨਾਂ ਸੁਖੀ ਸਾਂ। ਜ਼ਿੰਮੇਵਾਰੀਆਂ ਨੇ ਦੁਖੀ ਕਰ ਦਿੱਤਾ ਹੈ)

ਬੱਚਾ! ਜ਼ਿੰਮੇਵਾਰੀ ਬੜਾ ਦੁਖੀ ਕਰਦੀ ਹੈ। 'ਬਾਪੂ ਕਹਿੰਦੇ ਸਾਂ, ਸਦਾ ਸੁਖੀ ਰਹਿੰਦੇ ਸਾਂ। ਬਾਪੂ ਜਦ ਅਖਵਾਇਆ ਡਾਢਾ ਦੁਖ ਪਾਇਆ' ਵਿਆਹ ਕਰਨ ਤੋਂ ਪਹਿਲਾਂ ਰਤਾ ਸੋਚ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ