ਬਾਪੂ ਫਿਰੇ ਫੋਸੀ ਫੋਸੀ ਪੁਤ ਬਖ਼ਸੇ ਪੰਡਾਂ

- (ਪਿਉ ਤਾਂ ਕੰਜੂਸ ਹੋਵੇ ਤੇ ਪੁੱਤ ਲੁਟਾਉਂਦਾ ਫਿਰੇ ਤਾਂ ਮਿਹਣੇ ਵਜੋਂ ਵਰਤਦੇ ਹਨ)

ਪੁੱਤਰਾ ਮੇਰੇ ਵੱਲ ਵੇਖ। ਉਹ ਨਾ ਹੋਵੇ ਅਖੇ 'ਬਾਪੂ ਫਿਰੇ ਫੋਸੀ ਫੋਸੀ, ਪੁੱਤ ਬਖ਼ਸ਼ੇ ਪੰਡਾਂ' । ਆਪਣੀ ਵਿੱਤ ਦਾ ਵੀ ਧਿਆਨ ਕਰ ਲਵੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ