ਬਾਰਾਂ ਪੂਰਬੀਏ, ਤੇਰਾਂ ਚੁਲ੍ਹੇ

- (ਜਦ ਹਰ ਇਕ ਦੇ ਕੰਮ ਕਾਜ ਜਾਂ ਰਹਿਣੀ ਬਹਿਣੀ ਵਿੱਚ ਫ਼ਰਕ ਹੋਵੇ)

ਜਿਸ ਦਿਨ ਤੋਂ ਚਾਰ ਵਰਨਾਂ ਦਾ ਰੋਟੀ ਬੇਟੀ ਦੀ ਸਾਂਝ ਨੂੰ ਛੱਡਕੇ ‘ਬਾਰਾਂ ਪੂਰਬੀਏ ਤੇਰਾਂ ਚੁਲ੍ਹੇ' ਵਾਲਾ ਹਿਸਾਬ ਤੁਰਿਆ ਹੈ, ਭਾਰਤ ਵਰਸ਼ ਨੂੰ ਘਾਟਾ ਹੀ ਘਾਟਾ ਪਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ