ਬਾਰਾਂ ਵਰ੍ਹੇ ਦਿੱਲੀ ਰਹੇ ਤੇ ਭੱਠੀ ਹੀ ਝੋਂਕਦੇ ਰਹੇ

- (ਕੋਈ ਚੰਗੇ ਮੌਕੇ ਮਿਲਣ ਤੇ ਵੀ ਖ਼ੁਸ਼ਹਾਲ ਜਾਂ ਚੰਗਾ ਨਾ ਬਣੇ)

ਛੱਡ ਯਾਰ ! ਤੂੰ ਵੀ ਤਾਂ ਭੋਂਦੂ ਸੀ ਨਿਰਾ। ਅਖੇ ਬਾਰਾਂ ਵਰ੍ਹੇ ਦਿੱਲੀ ਰਹੇ ਤੇ ਭੱਠੀ ਹੀ ਝੋਂਕਦੇ ਰਹੇ। ਏਡੇ ਵੱਡੇ ਕਿਹੜਿਆਂ ਵਹਿਣਾਂ ਵਿਚ ਜਾ ਪਿਆ ਏਂ। ਲੱਗਾ ਜੇ ਹੋਰ ਚੰਨ ਚਾਹੜ੍ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ