ਬਾਰ੍ਹੀਂ ਵਰ੍ਹੀਂ ਸੰਢ ਵਿਆਹੀ, ਉਸ ਵੀ ਕਾਣੀ ਧੀ ਜਾਈ

- (ਜਦ ਢੇਰ ਚਿਰ ਪਿੱਛੋਂ ਕੋਈ ਆਸ ਪੂਰੀ ਹੁੰਦੀ ਦਿਸੇ, ਪਰ ਉਸ ਵਿਚ ਵੀ ਊਣਤਾਈ ਰਹਿ ਜਾਵੇ)

ਕੰਮ ਵੀ ਹੋਇਆ, ਤਾਂ ਕੀ ਹੋਇਆ, 'ਬਾਰ੍ਹੀਂ ਵਰ੍ਹੀਂ ਸੰਢ ਵਿਆਹੀ, ਉਸ ਵੀ ਕਾਣੀ ਧੀ ਜਾਈ' । ਪਹਿਲਾਂ ਦੋ ਵਰ੍ਹੇ ਉਡੀਕਦੇ ਰਹੇ, ਹੁਣ ਚਾਲੀ ਰੁਪਏ ਦੀ ਨੌਕਰੀ ਦਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ