ਬਸੰਤਰ ਦੇਵਤਾ, ਘਰ ਲਗੈ ਤਾਂ ਜਾਪੇ

- (ਦੂਜੇ ਦੇ ਦੁੱਖ ਨੂੰ ਤਾਂ ਮਾਲੂਮ ਨਾ ਕਰੇ ਪਰ ਆਪਣੇ ਉੱਤੇ ਆਈ ਬਿਪਤਾ ਤੇ ਬੜਾ ਦੁਖੀ ਹੋਵੇ)

ਭਾਈ ‘ਬਸੰਤਰ ਦੇਵਤਾ, ਘਰ ਲਗੈ ਤਾਂ ਜਾਪੇ' ਦੂਜਿਆਂ ਦੇ ਦੁਖੀ ਹੋਣ ਤੇ ਮਖ਼ੌਲ ਹੀ ਕਰਦਾ ਰਹਿੰਦਾ ਏ। ਹੁਣ ਆਪਣੇ ਵੇਲੇ ਕਿਉਂ ਔਖਾ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ