ਬਸਤ ਨਾ ਸਾਂਭੇ ਆਪਣੀ ਚੋਰਾਂ ਗਾਲੀ ਦੇ

- (ਆਪਣੀ ਚੀਜ਼ ਸਾਂਭ ਕੇ ਨਾ ਰੱਖੇ ਤੇ ਦੋਸ਼ ਦੂਜਿਆਂ ਨੂੰ ਦੇਵੇ)

ਹੁਣ ਚਰਚਾ ਨਾ ਕਰੋ, ਸੰਭਾਲ ਤਾਂ ਤੁਸਾਡੇ ਘਰ ਹੈ ਨਹੀਂ, ਦੂਜਿਆਂ ਨੂੰ ਮੰਦੀ ਚੰਗੀ ਕਹਿਣ ਦਾ ਕੀ ਹੱਜ ? ‘ਬਸਤ ਨਾ ਸਾਂਭੇ ਆਪਣੀ ਚੋਰਾਂ ਗਾਲੀ ਦੇ' ਉਹਨੂੰ ਲੋਕੀ ਮੂਰਖ ਹੀ ਆਖਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ