ਬਾਤੜੀਉਂ ਘਰ ਉਜੜੇ, ਚੁਲ੍ਹੇ ਦਾਲ ਦੇ ਹੋ

- (ਕੋਝੀਆਂ ਸਾੜਵੀਆਂ ਗੱਲਾਂ ਘਰ ਉਜਾੜ ਦੇਂਦੀਆਂ ਹਨ ਤੇ ਚੁੱਲ੍ਹੇ ਤੇ ਰੋਟੀ ਨਹੀਂ ਪਕਦੀ)

ਮੰਦੇ ਬੋਲਾਂ ਦੀ ਮਾਰ ਤੋਂ ਰੱਬ ਹੀ ਬਚਾਵੇ। 'ਬਾਤੜੀਉਂ ਘਰ ਉਜੜੇ, ਚੁਲ੍ਹੇ ਦਾਲ ਦੇ ਹੋ।'

ਸ਼ੇਅਰ ਕਰੋ

📝 ਸੋਧ ਲਈ ਭੇਜੋ