ਬੱਤੀ ਦੰਦਾਂ ਵਿਚ ਜੀਭ

- (ਕਰੜੀ ਤੋਂ ਕਰੜੀ ਥਾਂ ਨਿਮਰਤਾ ਤੇ ਮਿੱਠਤ ਦਾ ਜੀਵਨ ਬਤੀਤ ਕਰੇ)

'ਬੱਤੀ ਦੰਦਾਂ ਵਿਚ ਜਿਕਰ ਇਕ ਨਰਮ ਤੇ ਕੋਮਲ ਜੀਭ ਵਸਦੀ ਹੈ, ਇਕਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿਚ ਨਿਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ