ਬੀ ਉੱਥੇ ਹੀ ਸੁਟੀਦਾ ਹੈ, ਜਿੱਥੇ ਉੱਗਣ ਦੀ ਆਸ ਹੋਵੇ

- (ਸੇਵਾ, ਪਿਆਰ, ਧਨ ਆਦਿ ਉੱਥੇ ਦੇਈਦੇ ਹਨ ਜਿੱਥੋਂ ਉਹਨਾਂ ਦਾ ਕੋਈ ਫਲ ਮਿਲੇ)

ਤੂੰ ਐਵੇਂ ਟੋਕਾ ਟਾਕੀ ਨਾ ਕਰ ਉਹ ਵੀ ਅਖਿਰ ਨੂੰ ਸਿਆਣਾ ਹੈ, ਉਸ ਸਾਰੀ ਦੁਨੀਆਂ ਵੇਖੀ ਹੈ । ਉਸਨੂੰ ਪਤਾ ਹੈ 'ਬੀ ਉੱਥੇ ਹੀ ਸੁਟੀਦਾ ਹੈ ਜਿੱਥੇ ਉੱਗਣ ਦੀ ਆਸ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ