ਬੀਬੀ ਟੋਕਾ ਆਪ ਨਾ ਖਾਂਦੀ, ਦੇਂਦੀ ਲੋਕਾਂ

- (ਜਦੋਂ ਕਿਸੇ ਨੂੰ ਆਪਣਾ ਨੁਕਸਾਨ ਕਰਨ ਤੋਂ ਵਰਜਿਆ ਜਾਏ)

ਤੂੰ ਆਪ ਤੇ ਜੋ ਖਰਚ ਕਰਨਾ ਹੈ ਕਰ। ਇਹਨਾਂ ਝੂਠੇ ਮਿੱਤਰਾਂ ਨੂੰ ਕਿਉਂ ਖੁਆਂਦਾ ਹੈਂ। 'ਬੀਬੀ ਟੋਕਾ ਆਪ ਨਾ ਖਾਂਦੀ ਦੇਂਦੀ ਲੋਕਾਂ' ਵਾਲੀ ਗੱਲ ਨਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ