ਬੀਜੇ ਕਿਕਰ ਤੇ ਲੋੜੇ ਅੰਬ

- (ਮਾੜਾ ਕੰਮ ਕਰੇ ਪਰ ਫਲ ਚੰਗਾ ਚਾਹੇ)

ਅਸਲ ਗੱਲ ਇਹ ਹੈ ਕਿ ਤੇਰਾ ਉਸ ਨਾਲ ਵਰਤਾਓ ਚੰਗਾ ਨਹੀਂ ਰਿਹਾ । ਇਸ ਲਈ ਉਹ ਹੁਣ ਤੇਰੇ ਮਗਰ ਪਿਆ ਹੋਇਆ ਹੈ। ਅਸਲ ਵਿੱਚ ਤੇਰਾ ਖਿਆਲ ਉਹ ਤੇਰੀ ਮੱਦਦ ਕਰੇਗਾ ਗ਼ਲਤ ਹੈ। ਇਹ ਤਾਂ 'ਬੀਜੇ ਕਿਕਰ ਤੇ ਲੋੜੇ ਅੰਬ ਵਾਲੀ ਗੱਲ ਹੋਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ