ਕੰਮ ਕਰ ਕਰਕੇ ਤਾਂ ਪਿਉ ਟੁਟ ਲੱਥਾ, ਪਰ ਗੁਲਛਰੇ ਧੀਆਂ ਪੁੱਤ ਉਡਾ ਰਹੇ ਹਨ । 'ਬੀਜੇ ਕੋਈ ਖਾਵੇ ਕੋਈ' । ਇਹੀ ਸੰਸਾਰ ਦੀ ਰੀਤੀ ਹੈ।
ਸ਼ੇਅਰ ਕਰੋ