ਬੀਜੀ ਸੀ ਕਣਕ ਉੱਗ ਪਏ ਛੋਲੇ

- (ਆਸ ਕੁਝ ਹੋਵੇ ਤੇ ਬਣ ਕੁਝ ਹੋਰ ਜਾਵੇ)

ਕਿਸਮਤ ਦੀ ਖੇਡ ਹੈ। 'ਬੀਜੀ ਸੀ ਕਣਕ, ਉੱਗ ਪਏ ਛੋਲੇ।' ਮੈਨੂੰ ਕੀ ਪਤਾ ਸੀ ਚੰਗੇ ਵਿਚੋਂ ਮੰਦਾ ਨਿਕਲੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ