ਬੀਤ ਗਈ ਬਾਤ ਤੇ ਘਸੀਟ ਕਾਹਦੀ

- (ਮੁੱਕ ਚੁਕੀ ਗੱਲ ਨੂੰ ਮੁੜ ਛੇੜਨ ਦਾ ਕੀ ਲਾਭ)

ਸ਼ਾਹ ਛੱਡ ਵੀ ਪਰੇ, ਇਸ ਗੱਲ ਨੂੰ ਬੀਤਿਆਂ ਦੋ ਸਾਲ ਹੋ ਗਏ ਨੇ। 'ਬੀਤ ਗਈ ਬਾਤ ਤੇ ਘਸੀਟ ਕਾਹਦੀ' ? ਇਸਨੂੰ ਮੁੜ ਫੋਲਣ ਦੀ ਕੀ ਲੋੜ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ