ਬੀਵੀ ਮੋਈ ਤੇ ਸਭ ਕੋਈ ਆਇਆ ਮੀਆਂ ਮੋਏ ਤਾਂ ਕੋਈ ਨਾ ਆਇਆ

- (ਲੋੜ ਸਮੇਂ ਕੋਈ ਨਹੀਂ ਬਹੁੜਦਾ)

ਲੋਕਾਂ ਨੂੰ ਮੇਰੀ ਲੋੜ ਹੈ। ਤਦੇ ਤੇਰੀ ਪੁੱਛ ਹੁੰਦੀ ਹੈ; ਨਹੀਂ ਤਾਂ ਇਹ ਲੋਕ ਅਜੇਹੇ ਹਨ ਕਿ 'ਬੀਵੀ ਮੋਈ ਤੇ ਸਭ ਕੋਈ ਆਇਆ, ਮੀਆਂ ਮੋਏ ਤਾਂ ਕੋਈ ਨਾ ਆਇਆ।'

ਸ਼ੇਅਰ ਕਰੋ

📝 ਸੋਧ ਲਈ ਭੇਜੋ