ਭਾ ਚਵਾਨ ਆਈ ਚਾਨੀ ਸਾਈ ਹੋ ਬੈਠੀ

- (ਥੋੜਾ ਜਿਹਾ ਦਖ਼ਲ ਹੋ ਜਾਣ ਤੇ ਸਾਰੀ ਚੀਜ਼ ਦੀ ਮਾਲਕੀ ਬਣਾ ਬੈਠੇ)

ਬੀਬੀ ਮਾਂ ਸੱਚੀ ਚੀਕਦੀ ਹੈ। ਤੂੰ ਵੀ ਤਾਂ ਹੱਦ ਕਰ ਵਿਖਾਈ ਹੈ। ਅਖੇ 'ਭਾ ਚਵਾਨ ਆਈ ਤੇ ਚਾਨੀ ਦੀ ਸਾਂਈਂ ਹੋ ਬੈਠੀ' ਤੈਨੂੰ ਉਹਨਾਂ ਯਤੀਮ ਕਰਕੇ ਪਾਲਿਆ ਸੀ। ਤੂੰ ਉਹਨਾਂ ਦੇ ਪੁੱਤਰ ਤੇ ਹੀ ਅੱਖ ਧਰ ਬੈਠੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ