ਭਾਜੀ ਆਈ ਸੁਤਿਆਂ, ਨਾ ਮੈਂ ਨਾ ਮੇਰੇ ਕੁਤਿਆਂ

- (ਜਦ ਕੋਈ ਚੀਜ਼ ਕਿਸੇ ਪਾਸ ਅਜਿਹੇ ਸਮੇਂ ਪੁੱਜੇ ਜਦ ਉਸਦੀ ਲੋੜ ਨਾ ਹੋਵੇ)

ਤੁਸਾਡੀ ਸਹਾਇਤਾ ਅਜੇਹੇ ਵੇਲੇ ਪੁੱਜੀ ਜਦ ਲੋੜ ਨਹੀਂ ਸੀ ਰਹੀ। ਅਖੇ 'ਭਾਜੀ ਆਈ ਸੁਤਿਆਂ ਨਾ ਮੈਂ ਨਾ ਮੇਰੇ ਕੁਤਿਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ