ਭਾਰ ਚਾਵਨ ਵੇਲੇ ਚੰਗਾ ਭਲਾ, ਘਾਲ ਕਰਨ ਵੇਲੇ ਡੋਰਾ

- (ਇਨਾਮ ਲੈਣ ਨੂੰ ਅੱਗੇ, ਕੰਮ ਵੇਲੇ ਪਿੱਛੇ)

ਤੇਰਾ ਤਾਂ ਇਹ ਹਿਸਾਬ ਹੈ, ਅਖੇ 'ਭਾਰ ਚਾਵਨ ਵੇਲੇ ਚੰਗਾ ਭਲਾ, ਘਾਲ ਕਰਨ ਵੇਲੇ ਡੋਰਾ' ਕੰਮ ਵੇਲੇ ਤਾਂ ਤੈਨੂੰ ਹੁਜਤਾਂ ਸੁੱਝ ਪੈਂਦੀਆਂ ਹਨ ਤੇ ਅੱਗੇ ਪਿੱਛੇ ਬੁੱਲ੍ਹੇ ਲੁੱਟਦਾ ਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ