ਭਾਰ ਪਏ ਮਲਿਆਰੀਆਂ, ਤੇ ਚਾ ਚਾ ਮਾਰੇ ਖਾਰੀਆਂ

- (ਨਖਰਾ ਕਰਨ ਦੀ ਖਾਤਰ ਜਦ ਕੋਈ ਆਪਣਾ ਹੀ ਨੁਕਸਾਨ ਕਰੇ)

ਅਖੇ 'ਭਾਰ ਪਏ ਮਲਿਆਰੀਆਂ ਤੇ ਚਾ ਚਾ ਮਾਰੇ ਖਾਰੀਆਂ' ਏਨਾਂ ਨਖ਼ਰਾ ਚੜ੍ਹ ਗਿਆ ਸੂ ਕਿ ਖਸਮ ਨਾਲ ਵੀ ਸਿੱਧੇ ਮੂੰਹ ਕੂੰਦੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ