ਭਾਉ ਨਾ ਜਾਣੇ ਭਾਈ

- (ਵਪਾਰ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ)

ਇਹ ਗੱਲ ਪੱਲੇ ਬੰਨ੍ਹ ਲਉ, ‘ਭਾਉ ਨਾ ਜਾਣੇ ਭਾਈ।' ਵਿਹਾਰ ਵਿਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ । ਲੇਖਾ ਮਾਂ ਧੀ ਦਾ ਵੀ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ