ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ

- (ਰੱਬੀ ਬੰਦਿਆਂ ਤੇ ਸੰਸਾਰ ਦੇ ਆਮ ਬੰਦਿਆਂ ਵਿੱਚ ਅਜੋੜ ਹੀ ਰਹਿੰਦਾ ਹੈ)

ਉਹ ਸ੍ਵਾਰਥੀ ਤੇ ਲੋਭੀ ਹੈ, ਤੁਸੀਂ ਪਰਉਪਕਾਰੀ ਤੇ ਧਰਮਾਤਮਾ ਹੋ । ਉਸ ਨਾਲ ਭਿਆਲੀ ਨਾ ਪਾਓ । ‘ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ