ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ

- (ਭੈਣ ਦੇ ਘਰ ਭਰਾ ਦਾ, ਤੇ ਸਹੁਰੇ ਘਰ ਜਵਾਈ ਦਾ ਰਹਿਣਾ ਮਾੜਾ ਹੈ)

ਰਹਿੰਦਾ ਹਾਂ ਸਹੁਰੇ ਘਰ ਪਰ ਆਦਰ ਨਹੀਂ, ਠੀਕ ਹੈ। 'ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ