ਭੈੜੇ ਭੈੜੇ ਯਾਰ ਮੇਰੀ ਫਤੋ ਦੇ

- (ਜਦ ਕਿਸੇ ਮਾੜੇ ਜਾਂ ਬਦਸ਼ਕਲੇ ਪੁਰਸ਼ ਦੇ ਸਾਥੀ ਵੀ ਮਾੜੇ ਤੇ ਬਦਸ਼ਕਲੇ ਹੋਣ)

ਕਿਰਪਾ ਸ਼ਾਹ- ਹੱਛਾ ਨੱਥੂ ਲੈ ਕੇ ਗਿਆ ਸਾਰੇ ਨਾਲੇ। ਭੈੜੀ ਫਤੋ ਦੇ ਭੈੜੇ ਭੈੜੇ ਯਾਰ । ਨੱਥੇ ਦੇ ਸੰਗ ਰਲ ਕੇ ਜਾਨਾਂ ਏਂ, ਉਹਨਾਂ ਨਾਲ ਵੇਖੋ ਇਹਦੀ ਕਰਤੂਤ ।

ਸ਼ੇਅਰ ਕਰੋ

📝 ਸੋਧ ਲਈ ਭੇਜੋ