ਭੈੜੀ ਗਊ ਦੇ ਭੈੜੇ ਵੱਛੇ, ਨ ਰਲਨ ਵੱਗ ਤੇ ਨ ਹੋਣ ਹੱਛੇ

- (ਜਿਹੋ ਜਿਹਾ ਬੰਦਾ ਤਿਹੋ ਜਿਹਾ ਸੁਭਾ ਹੁੰਦਾ ਹੈ ਜਾਂ ਔਲਾਦ ਮਾਪਿਆਂ ਉੱਤੇ ਹੀ ਹੁੰਦੀ ਹੈ)

'ਭੈੜੀ ਗਊ ਦੇ ਭੈੜੇ ਵੱਛੇ, ਨਾ ਰਲਨ ਵੱਗ ਤੇ ਨਾ ਹੋਣ ਹੱਛੇ' ਪੋਤੜਿਆਂ ਦੇ ਵਿਗੜੇ ਵੀ ਕਦੀ ਸੌਰੇ ਹਨ?

ਸ਼ੇਅਰ ਕਰੋ

📝 ਸੋਧ ਲਈ ਭੇਜੋ