ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖਟਿਆ ਖਾਹ

- (ਜਿੱਥੇ ਜੀ ਆਵੇ ਜਾਓ ਮਿਲਣਾ ਓਹੋ ਕੁਝ ਹੈ, ਜੋ ਕਿਸਮਤ ਨੇ ਲਿਖ ਦਿੱਤਾ ਹੈ)

'ਆਹੋ ਜੀ, ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖੱਟਿਆ ਖਾਹ' ਸੱਤ ਵਲੈਤਾਂ ਗਾਹ ਆਓ, ਮਿਲੇਗਾ ਤਾਂ ਉਹੋ ਕੁਝ ਜੋ ਭਾਗਾਂ ਵਿੱਚ ਲਿਖਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ