ਭਾਂਡੇ ਨਾਲ ਭਾਂਡਾ ਈ ਠਹਿਕਦਾ ਏ

- (ਆਪਸ ਵਿੱਚ ਹਰ ਕਿਸੇ ਦਾ ਝਗੜਾ ਕਦੀ ਨਾ ਕਦੀ ਹੋ ਹੀ ਜਾਂਦਾ ਹੈ)

ਮਾਈ ਲੋਈ ਨੇ ਮਨਾਣ ਲਈ ਬੜੇ ਤਰਲੇ ਲਏ, ਪਰ ਕਬੀਰ ਜੀ ਨਾ ਹੀ ਮੰਨੇ । ਘਰਾਂ ਵਿਚ ਕਹਿੰਦੇ ਨੇ, ਭਾਂਡੇ ਵੀ ਠਹਿਕ ਪੈਂਦੇ ਨੇ । ਕੋਈ ਵਿਰਲਾ ਹੀ ਘਰ ਹੋਵੇਗਾ, ਜਿੱਥੇ ਵਹੁਟੀ ਖਸਮ ਕਦੇ ਵੀ ਆਪਸ ਵਿਚ ਨਰਾਜ਼ ਨਾ ਹੁੰਦੇ ਹੋਣ ।

ਸ਼ੇਅਰ ਕਰੋ

📝 ਸੋਧ ਲਈ ਭੇਜੋ