ਤੇਰੀ ਹਰ ਗੱਲ ਮੰਨਦੀ ਹਾਂ, ਪਰ ਤੂੰ ਫਿਰ ਵੀ ਰੁੱਸਿਆ ਹੀ ਰਹਿੰਦਾ ਏਂ। ਤੇਰੀ ਤਾਂ ਉਹੀ ਗੱਲ ਏ ਅਖੇ ‘ਭੰਨ ਘੜਾਈਆਂ ਢੇਡਲੀਆਂ ਬੂਥੜੀ ਓਹੋ।'
ਸ਼ੇਅਰ ਕਰੋ