ਭੰਨੀ ਟੁਟੀ ਦਾ ਪਤਣ ਮੇਲਾ

- (ਉਹ ਥਾਂ ਜਿੱਥੇ ਸਾਰੇ ਅੰਤ ਨੂੰ ਆ ਮਿਲਣ)

ਦਿਨ ਢਲਣ ਲੱਗਿਆਂ ਕੋਲੰਬੂ ਦੇ ਬਜ਼ਾਰਾਂ ਤੇ ਲੰਮੇ ਜਹਾਜ਼ੀ ਸਫਰ ਦੀਆਂ ਤਿਆਰੀਆਂ ਦੇ ਧੰਧਿਆਂ ਤੋਂ ਛੁਟਕਾਰਾ ਪਾ ਕੇ ਮੈਂ ਬੰਦਰਗਾਹ ਦੇ ਕਿਨਾਰੇ ਨਿਯਤ ਕੀਤੀ ਥਾਂ ਤੇ ਜਾ ਪੁੱਜਾ। ‘ਭੰਨੀ ਟੁਟੀ ਦਾ ਪਤਣ ਮੇਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ