ਭਰਮੀ ਦਾ ਦਾਰੂ ਮੌਤ

- (ਵਹਿਮ ਦਾ ਕੋਈ ਇਲਾਜ ਨਹੀਂ)

ਉਸ ਦੀ ਧੀ ਨੂੰ ਕੋਈ ਰੋਗ ਨਹੀਂ, ਨਿਰਾ ਵਹਿਮ ਹੈ। ਭਰਮੀ ਦਾ ਦਾਰੂ ਤਾਂ ਮੌਤ ਹੀ ਹੈ। ਦਵਾਈ ਉੱਥੇ ਕਾਟ ਨਹੀਂ ਕਰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ