ਭੜਭੂੰਜੇ ਦੀ ਕੁੜੀ, ਕੇਸਰ ਦਾ ਤਿਲਕ

- (ਜਦ ਘਟੀਆ ਚੀਜ਼ ਉੱਤੇ ਬਹੁਤਾ ਖਰਚ ਕੀਤਾ ਜਾਵੇ)

ਓਏ ਰਾਮਿਆ, ਆਖੇ ਲੱਗ ‘ਭੜਭੂੰਜੇ ਦੀ ਕੁੜੀ ਨੂੰ ਕੇਸਰ ਦਾ ਤਿਲਕ' ਸੋਭਾ ਨਹੀਂ ਦੇਂਦਾ। ਭਾਂਡਾ ਵੇਖ ਕੇ ਹੀ ਵਸਤ ਪਾਈਦੀ ਐ।

ਸ਼ੇਅਰ ਕਰੋ

📝 ਸੋਧ ਲਈ ਭੇਜੋ