ਭਰੇ ਸਮੁੰਦਰੋਂ ਘੋਘਾ ਲਾਭ

- (ਜਦ ਆਸ ਤਾਂ ਕਿਸੇ ਥਾਂ ਤੋਂ ਬਹੁਤੇ ਲਾਭ ਦੀ ਹੋਵੇ, ਪਰ ਮਿਲੇ ਥੋੜਾ)

ਇਹ ਸ਼ਾਹੂਕਾਰ ਨੇ ਅੱਜ ਕੱਲ੍ਹ ਦੇ । ਧੀਆਂ ਨੂੰ ਵੀ ਖਾਲੀ ਹੱਥੀਂ ਤੋਰਦੇ ਨੇ । ਅਖੇ 'ਭਰੇ ਸਮੁੰਦਰੋਂ ਘੋਘਾ ਲਾਭ' ਇਹ ਹਾਲ ਹੈ ਇਨ੍ਹਾਂ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ