ਭਰੀ ਬੇਰੀ ਨੂੰ ਰਾਹ ਜਾਂਦੇ ਵੀ ਵੱਟੇ ਮਾਰਦੇ ਹਨ

- (ਪੱਕੇ ਫਲਾਂ ਵਾਂਗ ਜਵਾਨ ਕੁੜੀ ਜਾਂ ਗੁਣਵਾਨ ਦੀ ਸੰਭਾਲ ਜ਼ਰੂਰੀ ਹੈ)

ਧੀਆਂ ਪਰਾਇਆ ਧਨ ਨੇ। ਆਪਣੇ ਘਰੀਂ ਚੰਗੀਆਂ ਲਗਦੀਆਂ ਨੇ। ਅੱਗੇ ਜ਼ਮਾਨਾ ਕਿੱਧਰ ਪਿਆ ਜਾਂਦਾ ਈ । ‘ਭਰੀ ਬੇਰੀ ਨੂੰ ਤੇ ਰਾਹ ਜਾਂਦੇ ਵੀ ਵੱਟੇ ਮਾਰਦੇ ਨੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ