ਭਰਿਆ ਹੋਇਆ ਭਾਂਡਾ ਨਹੀਂ ਉਛਲਦਾ

- (ਗੁਣਵਾਨ ਅਡੋਲ ਰਹਿੰਦਾ ਹੈ)

ਹੋਛਾ ਹੈ ਉਹ ਤਾਂ ਹੋਛਾ, ਨਹੀਂ ਕਾਹਨੂੰ ਇੰਨਾਂ ਰੌਲਾ ਪਾਂਦਾ। ਸਿਆਣਿਆਂ ਨੇ ਐਵੇਂ ਨਹੀਂ ਜੇ ਕਿਹਾ :-
'ਭਰਿਆ ਹੋਇਆ ਭਾਂਡਾ ਨਹੀਂ ਉਛਲਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ