ਭਰਿਆ ਮੇਲਾ ਹੀ ਛੱਡਣਾ ਚੰਗਾ ਹੁੰਦਾ ਹੈ

- (ਤੁਰਨਾ ਜਾਂ ਮਰਨਾ ਉਸੇ ਵੇਲੇ ਚੰਗਾ ਹੈ, ਜਦ ਬੰਦਾ ਜੋਬਨ ਤੇ ਸੁਖ ਵਿੱਚ ਹੋਵੇ ਤੇ ਕਿਸੇ ਚੀਜ਼ ਦੀ ਥੁੜ ਨਾ ਹੋਇ)

ਸਾਰਿਆਂ ਨੇ ਸੋਗ ਬੜਾ ਮਨਾਇਆ, ਪਰ ਇਕ ਗੱਲ ਤੇ ਸਾਰੇ ਰੱਬ ਦਾ ਸ਼ੁਕਰ ਕਰਦੇ ਸਨ ਕਿ ਬਜ਼ੁਰਗ ਭਰਿਆ ਮੇਲਾ ਛੱਡ ਕੇ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ