ਭਰਿਆਂ ਭਾਂਡਿਆਂ ਦੀਆਂ ਘਰੋੜੀਆਂ ਮਾਣ ਨਹੀਂ

- (ਵੱਡਿਆਂ ਘਰਾਂ ਤੋਂ ਨਾਂਹ ਨੁਕਰ ਹੁੰਦਿਆਂ ਕੁਝ ਨਾ ਕੁਝ ਮਿਲ ਹੀ ਜਾਂਦਾ ਹੈ)

ਸੁਲੱਖਣੀ--ਭਾਈ ਜੀ ! ਸਾਡਾ ਹੁਣ ਉਹ ਹਾਲ ਨਹੀਂ, ਇਹ ਤੁਸਾਡੀ ਮੰਗ ਬਹੁਤ ਵੱਡੀ ਹੈ । ਭਾਈ ਛੱਡੋ ਵੀ ਵਿਹਲੀਆਂ ਗੱਲਾਂ ਨੂੰ। 'ਭਰਿਆਂ ਭਾਂਡਿਆਂ ਦੀਆਂ ਘਰੋੜੀਆਂ ਮਾਣ ਨਹੀਂ'। ਤੁਸਾਡਾ ਘਰ ਮੈਥੋਂ ਭੁੱਲਿਆ ਹੋਇਆ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ