ਨਵਰੀਤ ਨੇ ਪੀ. ਸੀ. ਐੱਸ ਦੀ ਮੁੱਖ ਪਰੀਖਿਆ ਪਾਸ ਕਰ ਲਈ ਪਰ ਇੰਟਰਵਿਊ 'ਤੇ ਜਾਣ ਸਮੇਂ ਉਹ ਥੋੜ੍ਹਾ ਘਬਰਾ ਰਹੀ ਸੀ ਤਾਂ ਉਸ ਦੇ ਮਾਤਾ ਜੀ ਨੇ ਉਸ ਨੂੰ ਕਿਹਾ, "ਤੂੰ ਬਹੁਤ ਮਿਹਨਤ ਕੀਤੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ ਪਰ ਉੱਥੇ ਤੂੰ ਆਪਣਾ ਆਤਮ- ਵਿਸ਼ਵਾਸ ਕਾਇਮ ਰੱਖੀ ਕਿਉਂਕਿ ਸਿਆਣਿਆ ਨੇ ਕਿਹਾ ਹੈ— ਭਰੋਸਾ ਵੱਡਾ ਤੋਸਾ।"