ਭਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ

- (ਉਸ ਕੀਮਤੀ ਚੀਜ਼ ਨੂੰ ਕੋਈ ਕੀ ਕਰੇ ਜੋ ਸੁਖ ਦੇਣ ਦੇ ਥਾਂ ਦੁਖ ਦੋਵੇ)

ਚੌਥਾ- ਤੇ ਦੱਸੋ ਨਾ ਐਨਾ ਚਿਰ ਜੂ ਹੋ ਗਿਆ ਏ, ਪੜ੍ਹਾਇਆ ਕੀ ਸੂ । ਸਗੋਂ ਨਿਆਣੇ ਘਰ ਦਾ ਮਾੜਾ ਮੋਟਾ ਕੰਮ ਕਰਦੇ ਸਨ, ਉਹ ਵੀ ਗਿਆ। ਅਖੇ 'ਭਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ