ਭੱਠੀ ਦੀ ਅੱਗ ਭਠੀ ਵਿੱਚ ਹੀ ਸਮਾਂਦੀ ਹੈ

- (ਆਪਣਾ ਦੁੱਖ ਆਪ ਹੀ ਜਰੀਦਾ ਹੈ)

ਜਦ ਪ੍ਰਿਤਮਾਂ ਦੇ ਚਿਹਰੇ ਉਤੇ ਪੂਰੀ ਨਿਵਰਤਾ, ਦ੍ਰਿੜਤਾ ਤੇ ਆਪਣੇ ਬਦਨਸੀਬ ਪ੍ਰੇਮੀ ਲਈ ਡੂੰਘੇ ਦਰਦ ਦੇ ਭਾਵ ਉਸ ਨੂੰ ਦਿਸੇ, ਤਾਂ ਭੱਠੀ ਦੀ ਅੱਗ ਹੁਣ ਭਠੀ ਵਿਚ ਸਮਾਣੀ ਅਸੰਭਵ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ