ਭੱਠੀ ਵਿੱਚ ਤਾਇਆ ਭਾਂਡਾ ਹੈ

- (ਕਿਸੇ ਅਜ਼ਮਾਏ ਜਾਂ ਪਰਖੇ ਹੋਏ ਮਨੁੱਖ ਸੰਬੰਧੀ ਵਰਤਦੇ ਹਨ)

ਗੁਰਦਿਆਲ - ਮੈਨੂੰ ਉਮੀਦ ਨਹੀਂ, ਕਾਹਨ ਸਿੰਘ ਕਦੀ ਮੰਨੇ, ਉਹ ਭੱਠੀ ਵਿੱਚ ਤਾਇਆ ਹੋਇਆ ਖੜਕਵਾਂ ਭਾਂਡਾ ਹੈ । ਉਸ ਦਾ ਕੋਈ ਖਾਸਾ ਇਲਾ ਪਿਲਾ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ