ਭੌਂ ਰੋਹੀ ਮੈਂਹ ਲੋਹੀ, ਤਲਵਾਰ ਸਰੋਹੀ, ਰੰਨ ਜੱਟੀ ਹੋਰ ਸਭ ਖਾਣ ਦੀ ਚੱਟੀ

- (ਜ਼ਮੀਨ ਰੋਹੀ ਦੀ; ਮੈਂਹ ਲੋਹੇ ਰੰਗੀ, ਤਲਵਾਰ ਫੌਲਾਦੀ ਤੇ ਰੰਨ ਜੱਟੀ ਚੰਗੀ ਹੁੰਦੀ ਹੈ, ਹੋਰ ਸਭ ਮਾੜੀਆਂ ਹਨ)

ਰਲਾ ਸਿੰਘ ਜੀ, ਤੁਸਾਡੀ ਰੋਹੀ ਵਾਲੀ ਜ਼ਮੀਨ ਵੇਖ ਚਿੱਤ ਖਿੜ ਗਿਆ। ਸਿਆਣਿਆਂ ਨੇ ਸੱਚ ਕਿਹਾ ਹੈ ਜ਼ਮੀਨ ਰੋਹੀ, ਮੈਂਹ ਲੋਹੀ, ਤਲਵਾਰ ਸਰੋਹੀ, ਰੰਨ ਜੱਟੀ, ਹੋਰ ਸਭ ਖਾਣ ਦੀ ਚੱਟੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ