ਭੌਂ ਵਾਹਿਆਂ, ਫ਼ਸਲ ਗਾਹਿਆਂ, ਜਾਨ ਨਹਾਇਆਂ

- (ਵਾਹੀ ਹੋਈ ਜ਼ਮੀਨ ਗਾਹੀ ਹੋਈ ਫ਼ਸਲ ਤੇ ਨਾਤ੍ਹਾ ਧੋਤਾ ਜਿਸਮ ਹੀ ਠੀਕ ਹੁੰਦੇ ਹਨ)

ਹਰ ਸਵੇਰ ਨੂੰ ਇਸ਼ਨਾਨ ਜ਼ਰੂਰ ਕੀਤਾ ਕਰੋ। 'ਭੌਂ ਵਾਹਿਆਂ, ਫਸਲ ਗਾਹਿਆਂ, ਜਾਨ ਨਹਾਇਆਂ ਹੀ ਠੀਕ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ