ਭੇਡ ਦਾ ਭਡੂਰਾ ਤਕਾਂ ਪੂਰੇ ਦਾ ਪੂਰਾ

- (ਜਿਸ ਕੰਮ ਵਿਚ ਨੁਕਸਾਨ ਦਾ ਡਰ ਨਾ ਹੋਵੇ, ਜਿਵੇਂ ਭੇਡ ਦੇ ਸੌਦੇ ਵਿੱਚ ਕਦੀ ਘਾਟਾ ਨਹੀਂ ਪੈਂਦਾ)

ਬੇਸ਼ਕ ਇਹ ਕੰਮ ਕਰ ਲਵੋ, ਇਸ ਵਿੱਚ ਨੁਕਸਾਨ ਦਾ ਰਤੀ ਡਰ ਨਹੀਂ, ਇਹ ਤਾਂ 'ਭੇਡ ਦਾ ਭਡੂਰਾ, ਤਕਾਂ ਪੂਰੇ ਦਾ ਪੂਰਾ' ਵਾਲਾ ਹਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ