ਭੇਡ ਦਾ ਭੱਜਾ ਚੂਕਣਾ, ਨਾ ਕਿਸੇ ਰੋਣਾ, ਨਾ ਕਿਸੇ ਕੂਕਣਾ

- (ਕਿਸੇ ਮਾੜੇ ਜਾਂ ਗ਼ਰੀਬ ਦਾ ਨੁਕਸਾਨ ਹੋ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ)

ਕਾਲੂ ਗ਼ਰੀਬ ਦਾ ਕਿਤਨਾ ਨੁਕਸਾਨ ਹੋ ਗਿਆ ਹੈ, ਪਰ ਪਿੰਡ ਵਿਚੋਂ ਕਿਸੇ ਉੱਤੇ ਜੂੰ ਨਹੀਂ ਸਰਕੀ ! ਸੱਚ ਹੈ 'ਭੇਡ ਦਾ ਭੱਜਾ ਚੂਕਣਾ, ਨਾ ਕਿਸੇ ਰੋਣਾ ਨਾ ਕਿਸੇ ਕੂਕਣਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ