ਭੇਡ ਮੁਲ ਤੇ ਊਂਠ ਝੂੰਗਾ

- (ਸੌਦਾ ਤਾਂ ਥੋੜੇ ਮੁੱਲ ਦਾ ਹੋਵੇ ਤੇ ਝੂੰਗਾ ਬਹੁਤਾ ਮੰਗੇ)

ਤੁਸੀਂ ਵੀ ਹੱਦ ਕਰਦੇ ਹੋ। ਅਖੇ 'ਭੇਡ ਮੁਲ ਤੇ ਊਂਠ ਝੂੰਗਾ।' ਕੱਪੜੇ ਦਾ ਮੁੱਲ ਤਾਂ ਪੰਜਾਹ ਰੁਪਏ ਤੇ ਸਾਈ ਸੌ ਰੁਪਈਆ ! ਇਹ ਕਿਉਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ