ਭੇਡ ਰੱਖੀ ਉੱਨ ਨੂੰ, ਬੈਠੀ ਖਾਵੇ ਕਪਾਹ

- (ਕੰਮ ਤਾਂ ਲਾਭ ਲਈ ਕਰੋ ਪਰ ਉਲਟਾ ਤੋਟਾ ਪਵੇ)

ਟਰੱਕ ਤਾਂ ਸਭ ਕੁਝ ਵੇਚ ਵਟਾਕੇ ਇਸ ਲਈ ਲਿਆ ਸੀ ਕਿ ਦਸ ਪੈਸੇ ਖੱਟਾਂਗੇ, ਪਰ ਉਲਟਾ ਨੁਕਸਾਨ ਹੋ ਗਿਆ। ਅਖੇ ਭੇਡ ਰੱਖੀ ਉੱਨ ਨੂੰ, ਬੈਠੀ ਖਾਵੇ ਕਪਾਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ