ਤੂੰ ਆਪਣੀ ਸੰਭਾਲ ਕਰ । ਆਪਣੇ ਨੁਕਸਾਨ ਦਾ ਖਿਆਲ ਕਰ। ਹੋਰਾਂ ਦੀ ਚਿੰਤਾ ਨਾ ਕਰਿਆ ਕਰ। ਹੁਣ ਤੇ ਤੇਰਾ ਹਿਸਾਬ ਇਹ ਹੈ ਕਿ ਭੇਡਾਂ ਮਰਨ ਪਰਾਈਆਂ ਤੇ ਪੂਰੋ ਰੋਵੇ।
ਸ਼ੇਅਰ ਕਰੋ